ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਦਾ ਵੱਡਾ ਦਾਅਵਾ, ‘ਆਪ’ ਦੇ 9 ਵਿਧਾਇਕ ਕਾਂਗਰਸ ਅਤੇ ਤਿੰਨ ਭਾਜਪਾ ਦੇ ਸੰਪਰਕ ‘ਚ, ਮਚੀ ਭਾਜੜ

ਚੰਡੀਗੜ੍ਹ, 22 ਸਤੰਬਰ 2022 (ਦਾ ਪੰਜਾਬ ਵਾਇਰ)। ਕਾਂਗਰਸ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀਰਵਾਰ ਨੂੰ ਨਵਾਂ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇ ਨੌਂ ਵਿਧਾਇਕ ਕਾਂਗਰਸ ਦੇ ਸੰਪਰਕ ਵਿੱਚ ਹਨ ਜਦਕਿ ਤਿੰਨ ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਹਨ। ਪੰਜਾਬ ਕਾਂਗਰਸ ਭਵਨ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ … Continue reading ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਦਾ ਵੱਡਾ ਦਾਅਵਾ, ‘ਆਪ’ ਦੇ 9 ਵਿਧਾਇਕ ਕਾਂਗਰਸ ਅਤੇ ਤਿੰਨ ਭਾਜਪਾ ਦੇ ਸੰਪਰਕ ‘ਚ, ਮਚੀ ਭਾਜੜ